Maharani Jinda'n Arjan Dhillon Punjabi Song Lyrics

Maharani Jinda'n Is Fresh Punjabi Mp3 Audio Song Is From The Punjabi Album Jalwa Sung By Arjan Dhillon Lyrics Of The Maharani Jinda'n Song Is Penned By Arjan Dhillon And Music Of The Maharani Jinda'n Is Directed By Preet Hundal.

Maharani Jinda'n Arjan Dhillon Details

Song Name - Maharani Jinda'n
Singer - Arjan Dhillon
Music Director - Preet Hundal
Lyrics Writter - Arjan Dhillon

Maharani Jinda'n Arjan Dhillon Original Punjabi Song Lyrics



ਤੂੰ ਮਾਹਾ ਸਿਓ ਦਾ ਪੋਤਰਾ
ਤੂੰ ਚੜ੍ਹਤ ਸਿਓ ਦਾ ਖੂਨ
ਕਿ ਸੁੱਤਾ ਸ਼ੇਰ ਪੰਜਾਬ ਦਾ
ਦਲੀਪ ਸ਼ਿਆ ਮਿੱਟੀ ਹੋ ਗਈ ਜੂਨ

ਹੋ ਆਈ ਨਪਾਲੋਂ ਕੱਲਕੱਤੇ ਪੁੱਤ ਰੱਬ ਰਾਜ਼ੀ ਰੱਖੇ
ਜੋਤ ਅੱਖੀਆਂ ਦੀ ਮੱਠੀ ਆਸ ਤੱਕਣੇ ਦੀ ਰੱਖੀ
ਬੇਟਾ ਹੋਗੇ 13 ਸਾਲ ਤੈਥੋਂ ਦੂਰ ਤੇ ਕੰਗਾਲ
ਬੇਟਾ ਹੋਗੇ 13 ਸਾਲ ਤੈਥੋਂ ਦੂਰ ਤੇ ਕੰਗਾਲ
ਹਾਲ ਜਿੰਦ ਕੌਰ ਦਾ, ਗੋਰਿਆਂ ਦੀ ਬੁੱਕਲ ਚ
ਬੈਠਾ ਨਹੀਓ ਸੌਂਦਾ ਬਾਦਸ਼ਾਹ ਲਾਹੌਰ ਦਾ

ਓ ਸਾਡੀ ਪਲਟ ਗਈ ਰੁੱਤ ਖਾ ਗਏ ਡੋਗਰੇ ਨੇ ਲੁੱਟ
ਸਾਡੀ ਪਲਟ ਗਈ ਰੁੱਤ ਖਾ ਗਏ ਡੋਗਰੇ ਨੇ ਲੁੱਟ
ਧਿਆਨ ਸਿੰਘ ਤੇ ਗੁਲਾਬ ਹੋ ਚੰਨਾ ਤੇਰਾ ਰਾਜ ਭਾਗ
ਮਾਰੇ ਖੜਕ ਨੌਂ ਨਿਹਾਲ ਸ਼ੇਰੇ ਸਿੰਘ ਖੇਡ ਭੇਡ ਚਾਲ
ਮਾਰੇ ਖੜਕ ਨੌਂ ਨਿਹਾਲ ਸ਼ੇਰੇ ਸਿੰਘ ਖੇਡ ਭੇਡ ਚਾਲ
ਕੋਈ ਦਰਦੀ ਨੀ ਬੋਹੜ ਦਾ, ਗੋਰਿਆਂ ਦੀ ਬੁੱਕਲ ਚ
ਬੈਠਾ ਨਹੀਓ ਸੌਂਦਾ ਬਾਦਸ਼ਾਹ ਲਾਹੌਰ ਦਾ
ਹਾਏ ਗੋਰਿਆਂ ਦੀ ਬੁੱਕਲ ਚ
ਬੈਠਾ ਨਹੀਓ ਸੌਂਦਾ ਬਾਦਸ਼ਾਹ ਲਾਹੌਰ ਦਾ

ਹੋ ਲੱਗੇ ਕਰਮਾ ਨੂੰ ਜਾਲੇ ਪੁੱਤਾਂ ਕੈਸ ਕਿਉਂ ਕਟਾਲੇ
ਹੋ ਲੱਗੇ ਕਰਮਾ ਨੂੰ ਜਾਲੇ ਪੁੱਤਾਂ ਕੈਸ ਕਿਉਂ ਕਟਾਲੇ
ਕਾਹਦੀ ਮੰਗਦੇ ਆ ਸੁੱਖ ਹੋਇਆ ਗੁਰੂ ਤੌ ਬੇਮੁੱਖ
ਬਾਗਾਂ ਜੜ੍ਹਾਂ ਵੱਲ ਮੋੜ ਕਮਰ ਕੁੱਸਾ ਘਰ ਤੋੜ
ਬਾਗਾਂ ਜੜ੍ਹਾਂ ਵੱਲ ਮੋੜ ਕਮਰ ਕੁੱਸਾ ਘਰ ਤੋੜ
ਲੱਕ ਮਾੜੇ ਦੌਰ ਦਾ, ਗੋਰਿਆਂ ਦੀ ਬੁੱਕਲ ਚ
ਬੈਠਾ ਨਹੀਓ ਸੌਂਦਾ ਬਾਦਸ਼ਾਹ ਲਾਹੌਰ ਦਾ
ਹਾਏ ਗੋਰਿਆਂ ਦੀ ਬੁੱਕਲ ਚ
ਬੈਠਾ ਨਹੀਓ ਸੌਂਦਾ ਬਾਦਸ਼ਾਹ ਲਾਹੌਰ ਦਾ

ਹੋ ਤੇਰੀ ਹੋਂਦ ਬਲਿਹਾਰੀ ਭੁੱਲੀ ਫਿਰੇ ਗੱਲ ਸਾਰੀ
ਤੇਰੀ ਹੋਂਦ ਬਲਿਹਾਰੀ ਭੁੱਲੀ ਫਿਰੇ ਗੱਲ ਸਾਰੀ
ਤੈਨੂੰ ਰਾਣੀ ਲਾਲਚਾਵੇ ਤੇਰੇ ਖੂਨੋ ਖੌਫ ਖਾਵੇ
ਤੈਨੂੰ ਰਾਣੀ ਲਾਲਚਾਵੇ ਤੇਰੇ ਖੂਨੋ ਖੌਫ ਖਾਵੇ
ਕੋਹਿਨੂਰ ਤੈਥੋਂ ਵਾਰੇ ਚੱਲ ਕਰਦੇ ਨੇ ਤਾਰੇ
ਕੋਹਿਨੂਰ ਤੈਥੋਂ ਵਾਰੇ ਚੱਲ ਕਰਦੇ ਨੇ ਤਾਰੇ
ਕੋਈ ਲਿਖੂਗਾ ਭਦੌੜ ਦਾ, ਗੋਰਿਆਂ ਦੀ ਬੁੱਕਲ ਚ
ਬੈਠਾ ਨਹੀਓ ਸੌਂਦਾ ਬਾਦਸ਼ਾਹ ਲਾਹੌਰ ਦਾ
ਹਾਏ ਗੋਰਿਆਂ ਦੀ ਬੁੱਕਲ ਚ
ਬੈਠਾ ਨਹੀਓ ਸੌਂਦਾ ਬਾਦਸ਼ਾਹ ਲਾਹੌਰ ਦਾ



Maharani Jinda'n Arjan Dhillon Official Video Song Mp4

FAQ About Maharani Jinda'n Song By Arjan Dhillon

Q1. Who Is The Singer Of Maharani Jinda'n Song?

Ans. Maharani Jinda'n Song Is Sung By Arjan Dhillon.

Q2. Who Is Writter Of Maharani Jinda'n Song?

Ans. Lyrics of Maharani Jinda'n Song is Written by Arjan Dhillon.

Q3. Who Is Music composer Of Maharani Jinda'n Song?

Ans. Music of Maharani Jinda'n Song is composed By Preet Hundal.

Post a Comment

0 Comments