Swad Kutde Davi Singh Punjabi Song Lyrics

Swad Kutde Is Fresh Punjabi Mp3 Audio Song is From The New Punjabi Ep Still Here Sung By Davi Singh Lyrics Of The Swad Kutde Song Is Penned By Rabb Sukh Rakhey And Music Of The Swad Kutde Is Directed By Sync.

Swad Kutde Davi Singh Details

Song Name - Swad Kutde
Singer - Davi Singh
Music Director - Sync
Lyrics Writter - Rabb Sukh Rakhey

Swad Kutde Davi Singh Original Punjabi Song Lyrics



ਹੋਲੀ ਅਕਲਾਂ ਦੇ ਸਮਝਾਂ ਤੌ ਬਾਹਰ ਨੇ
ਕੁਝ ਪਿੰਡ ਰਹਿੰਦੇ ਕੁਝ ਪੀ.ਆਰ ਨੇ
ਬਾਕੀ ਸਭ ਜਾਇਜ ਜੇਹੜਾ ਅੜੇ ਨਾਜਾਇਜ
ਬਾਕੀ ਸਭ ਜਾਇਜ ਜੇਹੜਾ ਅੜੇ ਨਾਜਾਇਜ
ਓਹਨੂੰ ਜੜੋਂ ਪੁੱਟ ਦੇ

ਫਿਰਦੇ ਆ ਗਬਰੂ ਸਵਾਦ ਕੁੱਟ ਦੇ
ਫਿਰਦੇ ਆ ਗਬਰੂ ਸਵਾਦ ਲੁੱਟ ਦੇ
ਅੱਲ੍ਹੜਾਂ ਦੇ ਦਿਲ ਬੇਹਿਸਾਬ ਕੁੱਟ ਦੇ
ਫਿਰਦੇ ਆ ਗਬਰੂ ਸਵਾਦ ਕੁੱਟ ਦੇ

ਮਰਜੀ ਦਾ ਖਾਈਏ ਅਸੀ ਮਰਜੀ ਦਾ ਪਾਈਏ
ਗੇੜੀ ਛੇੜੀ ਲਾਈਏ ਬਿੱਲੋ ਸਾਡੀ ਮਰਜੀ
ਲਿਖੀਏ ਤੇ ਗਾਈਏ ਨਾਲੇ ਪੈਗ ਸੇਜ ਲਾਈਏ
ਨਿੱਤ ਮਹਿਫ਼ਿਲ ਸਜਾਈਏ ਬਿੱਲੋ ਸਾਡੀ ਮਰਜੀ

ਮੂਹੋ ਘੱਟ ਬੋਲੇ ਕਿਰਦਾਰ ਬੁਕਦਾ
ਝੋਟੇ ਜਿੰਨੀ ਜਾਨ ਰੋਕਿਆ ਨੀ ਰੁਕਦਾ
ਸਿਰ ਉੱਤੇ ਛੇ ਲੜੀ ਪੱਗ ਚੀਨੀ ਆ
ਤੇ ਪੱਗ ਆਲਾ ਸਿਰ ਕਦੇ ਨਹੀਓ ਝੁਕਦਾ
ਚੋਵੀ ਘੰਟੇ ਸਾਡਾ ਚੱਲੇ ਚਿੱਲ ਛਿੱਲ ਨਖਰੋ
ਫਿਕਰਾਂ ਨੂੰ ਲਾਹ ਕੇ ਅਸੀਂ ਗੱਲੋ ਸੁੱਟਦੇ

ਫਿਰਦੇ ਆ ਗਬਰੂ ਸਵਾਦ ਕੁੱਟ ਦੇ
ਫਿਰਦੇ ਆ ਗਬਰੂ ਸਵਾਦ ਲੁੱਟ ਦੇ
ਅੱਲ੍ਹੜਾਂ ਦੇ ਦਿਲ ਬੇਹਿਸਾਬ ਕੁੱਟ ਦੇ
ਫਿਰਦੇ ਆ ਗਬਰੂ ਸਵਾਦ ਕੁੱਟ ਦੇ

ਫੋਰਮਾਲ ਬਾਣੇ ਸਾਡੇ ਫੋਰਮਾਲ ਬੋਲ ਬਾਣੀ
ਚਾਰ ਪੰਜ ਜਿੰਨਾ ਨਾਲ ਖੁੱਲ੍ਹੇ ਆ
ਜਿਥੇ ਲਾਇਆ ਦਿਲ ਬਹੋਤਾ ਲਾਇਆ ਨੀ ਦਿਮਾਗ
ਜਿੰਨੇ ਯਾਰ ਰੱਖੇ ਸਾਰੇ ਯਾਰ ਅਣਮੁੱਲੇ ਆ
ਏ ਨਹੀਂ ਕੇ ਕਿਸੇ ਤੌ ਨੀ ਦਿਲ ਹਾਰਿਆ

ਏ ਨਹੀਂ ਕੇ ਕਿਸੇ ਤੌ ਨੀ ਦਿਲ ਵਾਰਿਆ
ਇਕ ਨਾਲ ਲਈ ਅੱਜ ਤਕ ਚਲਦੀ
ਇਹ ਵੀ ਨੀ ਕੇ ਥਾਂ ਥਾਂ ਤੇ ਮੂੰਹ ਮਾਰਿਆ
ਬੈਲੰਸ ਬਣਾਇਆ ਹੋਵੇ ਪਿਆਰ ਨਾਲ ਨਿਵਾਇਆ ਹੋਵੇ
ਸੁਖ ਫੇਰ ਨਹੀਓ ਦਿਲ ਟੁੱਟਦੇ

ਫਿਰਦੇ ਆ ਗਬਰੂ ਸਵਾਦ ਕੁੱਟ ਦੇ
ਫਿਰਦੇ ਆ ਗਬਰੂ ਸਵਾਦ ਲੁੱਟ ਦੇ
ਅੱਲ੍ਹੜਾਂ ਦੇ ਦਿਲ ਬੇਹਿਸਾਬ ਕੁੱਟ ਦੇ
ਫਿਰਦੇ ਆ ਗਬਰੂ ਸਵਾਦ ਕੁੱਟ ਦੇ

Swad Kutde Davi Singh Lyrics In Hindi



Updating Soon


Swad Kutde Davi Singh Official Video Song Mp4

FAQ About Swad Kutde Song By Davi Singh

Q1. Who Is The Singer Of Swad Kutde Song?

Ans. Swad Kutde Song Is Sung By Davi Singh.

Q2. Who Is Writter Of Swad Kutde Song?

Ans. Lyrics of Swad Kutde Song is Written by Rabb Sukh Rakhey.

Q3. Who Is Music composer Of Swad Kutde Song?

Ans. Music of Swad Kutde Song is composed By Sync.

Post a Comment

0 Comments