Bhau Ji Is Fresh Punjabi Mp3 Audio Song Sung By Gurshabad Lyrics Of The Bhau Ji Song Is Penned By Satta Vairowalia And Music Of The Bhau Ji Is Directed By Black Virus.Gurshabad New Song,Gurshabad all Mp3 song Lyrics,Hindi Translation With Meaning
Bhau Ji Gurshabad Details
Song Name - Bhau Ji
Singer - Gurshabad
Music Director - Black Virus
Lyrics Writter - Satta Vairowalia
Bhau Ji Gurshabad Original Punjabi Song Lyrics
ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ
ਬਾਦਸ਼ਾਹਾਂ ਤੋਂ ਭੀਖ ਮੰਗਵਾਂਵਦਾ ਈ
ਪਾਵਰਾਂ ਉਮਰ ਭਰ ਇੱਕੋ ਹੱਥ ਰਹਿਣ ਨਾ
ਉੱਡਦੇ ਪਰਿੰਦੇ ਇੱਕੋ ਟਾਹਣੀ ਉੱਤੇ ਬਹਿਣ ਨਾ
ਕਦੀ ਉੱਤੇ ਕਦੀ ਥੱਲੇ ਸਿੱਕਾ ਸਦਾ ਵੀ ਨਾ ਚੱਲੇ
ਭਾਊ ਜੀ ਹਵਾਵਾਂ ਇੱਕੋ ਪਾਸੇ ਵੱਲ ਵਹਿਣ ਨਾ
ਵੀਰ ਜੀ ਹਵਾਵਾਂ ਇੱਕੋ ਪਾਸੇ ਵੱਲ ਵਹਿਣ ਨਾ
ਟੌਪ ਟੌਪ ਦੇ ਈਗੋ ਵਾਲੇ ਤੁਰਗੇ ਕਲਾ ਕਲੰਦਰ
ਨਿੱਤ ਸਮਿਆਂ ਦੇ ਜੈਕਪੌਟ ਬਦਲਾਵੇਂ ਲਾਉਂਦੇ ਨੰਬਰ
ਪੱਕੀਆਂ ਗਵਾਹੀਆਂ ਇੱਕੋ ਹੱਕ ਵਿੱਚ ਪੈਣ ਨਾ
ਰੀਟੇਕ ਦਾ ਚਾਂਸ ਹੈ ਨੀ ਸਖ਼ਤ ਬੜਾ ਡਾਇਰੈਕਟਰ
ਮਨ ਮਰਜ਼ੀ ਦੇ ਰੋਲ ਚੂਜ਼ ਨਈਂ ਕਰ ਸਕਦਾ ਕੋਈ ਐਕਟਰ
ਓਹਦੀਆਂ ਅਪੀਲਾਂ ਤੇ ਦਲੀਲਾਂ ਕਿਤੇ ਪੈਣ ਨਾ
ਨਾ ਤੇਰੀ ਨਾ ਮੇਰੀ ਮਿੱਤਰਾ ਨਾ ਇਹਦੀ ਨਾ ਉਹਦੀ
ਵੈਰੋਵਾਲੀਆ ਜਾਇਦਾਦ ਨਈਂ ਟਾਇਮ ਕਿਸੇ ਦੇ ਪਿਓ ਦੀ
ਸੱਤਿਆ ਭੁਲੇਖੇ ਕਿਤੇ ਮਨ ਵਿੱਚ ਰਹਿਣ ਨਾ
ਯਾਰ ਜੋ ਤੈਨੂੰ ਵਰਤ ਜਾਣਗੇ
ਦਿਲ ‘ਚੋਂ ਵਾਪਿਸ ਪਰਤ ਜਾਣਗੇ
ਹੋਰ ਕਿਸੇ ਲਈ ਥਾਂ ਨਈਂ ਬਚਣੀ
ਐਸੀ ਪਾਕੇ ਭਰਤ ਜਾਣਗੇBhau Ji Gurshabad Official Video Song Mp4
What Are The Formats Of Audio Bhau Ji Song By Gurshabad?
Bhau Ji Mp3 Audio Song By Gurshabad Is Available In Different Audio Formats Like Bhau Ji Gurshabad 64kbps Djpunjab,Bhau Ji Gurshabad 128kbps Pendujatt, Bhau Ji Gurshabad 192Kbps Mrjatt,Bhau Ji Gurshabad 256kbps Original Audio Djjohal,Bhau Ji Gurshabad 320kbps Riskyjatt Hdyaar,
FAQ About Bhau Ji Song By Gurshabad
Q1. Who Is The Singer Of Bhau Ji Song?
Ans. Bhau Ji Song Is Sung By Gurshabad.
Q2. Who Is Writter Of Bhau Ji Song?
Ans. Lyrics of Bhau Ji Song is Written by Satta Vairowalia.
Q3. Who Is Music composer Of Bhau Ji Song?
Ans. Music of Bhau Ji Song is composed By Black Virus.
0 Comments